ਦੇਸ਼ ਭਗਤ ਯੂਨੀਵਰਸਿਟੀ ਵਿਖੇ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੇ ਹੱਕ 'ਚ ਸਰਕਾਰ ਨੇ ਫ਼ੈਸਲਾ ਸੁਣਾਇਆ ਹੈ | ਦੱਸ ਦਈਏ ਕਿ ਜਿਲ੍ਹਾ ਫਤਿਹਗੜ੍ਹ ਦੇ ਬਲਾਕ ਅਮਲੋਹ ਸਤਿਥ ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਤੇ ਯੂਨੀਵਸਿਟੀ ਵਿਚਾਲੇ ਚੱਲ ਰਿਹਾ ਵਿਵਾਦ ਨੂੰ ਹੁਣ ਵਿਰਾਮ ਲੱਗ ਗਿਆ ਹੈ | ਦਰਅਸਲ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਸਰਕਾਰ ਦੇ ਆਰਡਰ ਲੈਕੇ ਵਿਆਦਾਰਥੀਆ ਕੋਲ ਪੁੱਜੇ | ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਪ੍ਰਦਰਸ਼ਨ ਬੰਦ ਕਰ ਦਿੱਤਾ | ਦੱਸਦਈਏ ਕਿ ਸਰਾਕਰ ਵੱਲੋ ਦੇਸ਼ ਭਗਤ ਯੂਨੀਵਰਸਿਟੀ ਵਿਖੇ ਨਰਸਿੰਗ ਕਾਲੇਜ 'ਚ ਦਾਖਲੇ ਬੰਦ ਕਰਨ ਦੇ ਹੁਕਮ ਦਿੱਤੇ ਗਏ | ਇਸਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਦੂਜੇ ਕਾਲੇਜ 'ਚ ਸ਼ਿਫਟ ਕੀਤਾ ਜਾਵੇਗਾ |
.
The victory of the students, the increasing difficulties of DBU University, the Hon'ble government took a decision.
.
.
.
#deshbhagatuniversity #cmbhagwantmann #fatehgarhsahib